ਵਧਾਈ ਦੇਣਾ
try Again
Tip1:hello
Lesson 103
ਵਧਾਈ ਦੇਣਾ
ਵਾਰਤਾਲਾਪ ਸੁਣੋ
Did you hear the good news?
ਕੀ ਤੁਸੀ ਚੰਗੀ ਖਬਰ ਸੁਣੀ?


No
ਨਹੀਂ


I got a promotion at my job.
ਮੈਨੂੰ ਮੇਰੀ ਜਾੱਬ ਚ ਪਦਉਨੱਤੀ ਮਿਲੀ ਹੈ


Wow! Congratulations!
ਵਾਹ! ਵਧਾਈ ਹੋਵੇ.


ਵਧਾਈ ਹੋਵੇ
'ਤੁਸੀ ਵਾਸਤਵ ਵਿੱਚ ਇਸ ਲਾਇਕ ਸੀ'ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
You are really deserve this
You are really deserved this
You really deserved this
You did really deserved this
ਮੈਂ ਤੁਹਾਡੇ ਲਈ ਬਹੁਤ ਖੁਸ਼ ਹਾਂ
      • 快乐
      • I am
      • you
      • happiness
      • so
      • for
      'ਮੈਂ ਤੁਹਾਡੇ ਲਈ ਬਹੁਤ ਉਤਸ਼ਾਹਿਤ ਹਾਂ'ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
      I am really exciting for you.
      I am really excitement for you.
      I am really excited to you.
      I am really excited for you.
      ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
      Congrats ______
      on your promotion
      to your promotion
      from your promotion
      'ਇਹ ਬਹੁਤ ਚੰਗੀ ਖਬਰ ਹੈ! ਵਧਾਈ ਹੋਵੇ!'ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
      This is great news. Congrats!
      This is great news. Congrates!
      This are great news. Congrats!
      This is great news. Congregations!
      ਡਾਏਲਾੱਗ ਸੁਣੋ
      I got a promotion at work early this week.
      ਮੈਨੂੰ ਇਸ ਹਫਤੇ ਦੇ ਸ਼ੁਰੂ ਚ ਕੰਮ ਚ ਪਦਉਨੱਤੀ ਮਿਲੀ ਹੈ


      Seriously? Wow
      ਸੱਚਮੁੱਚ? ਬਹੁਤ ਖੂਬ!


      Yes! I am really happy.
      ਹਾਂ! ਮੈਂ ਬਹੁਤ ਖੁਸ਼ ਹਾਂ.


      Congratulations on your promotion.
      ਤੁਹਾਡੀ ਤਰੱਕੀ ਤੇ ਵਧਾਈ.


      Thank you very much.
      ਬਹੁਤ ਧੰਨਵਾਦ.


      I am really excited for you.
      ਮੈਂ ਤੁਹਾਡੇ ਲਈ ਬਹੁਤ ਉਤਸਾਹਤ ਹਾਂ


      ਮੈਂ ਇਹ ਸੁਣ ਕੇ ਬਹੁਤ ਉਤਸ਼ਾਹਿਤ ਹਾਂ ਕੇ ਤੁਹਾਡਾ ਬੇਬੀ ਹੋਣ ਵਾਲਾ ਹੈ
        • I am
        • that
        • very excited
        • have a baby
        • you're going to
        • to hear
        ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
        You're getting engaged? That ______
        is wonderful news
        wonderful news
        are wonderful news
        is wonderfully news
        ਤੁਹਾਡੇ ਵਿਆਹ ਦੇ ਦਿਨ ਤੇ ਵਧਾਈ!
          • congrates
          • congrats
          • to
          • your
          • 婚礼day
          • on
          ਬੱਚਾ ਹੋਣ ਤੇ ਵਧਾਈ
            • having
            • a baby
            • to
            • has
            • congratulations
            • on
            'ਮੈਂ ਸੁਣਿਆ ਹੈ ਕਿ ਤੁਹਾਨੂੰ ਨਵੀਂ ਨੌਕਰੀ ਮਿਲੀ ਹੈ. ਬਹੁਤ ਚੰਗੀ ਖਬਰ ਹੈ!'ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
            I hearded you got a new job. That's great news!
            I heard you got a new job. That's great news!
            I heared you got a new job. That's great news!
            I heard you are get a new job. That's great news!
            =
            !
            ਸੁਣੋ
            ਟਿਪ
            ਅਗਲਾ ਸ਼ਬਦ