ਮੇਰਾ ਨਵਾਂ phone
try Again
Tip1:hello
第168课
ਮੇਰਾ ਨਵਾਂ phone
ਵਾਰਤਾਲਾਪ ਸੁਣੋ
Hey! Look, I bought a new phone.
ਹੇ! ਵੇਖੋ ਮੈਂ ਨਵਾਂ ਫੋਨ ਖ਼ਰੀਦਿਆ.


我t looks so sleek, show me!
ਇਹ ਕਿੰਨਾ ਪਤਲਾ ਲਗਦਾ ਹੈ, ਵਿਖਾਓ ਮੈਨੂੰ.


我bought it for just 4000 bucks, it has an 8 mega-pixel camera.
ਮੈਂ ਇਸਨੂੰ ਸਿਰਫ 4000 ਰੁਪਏ ਵਿੱਚ ਖ਼ਰੀਦਿਆ, ਇਸ ਵਿੱਚ 8 ਮੇਗਾ ਪਿਕਸੇਲ ਦਾ ਕੈਮਰਾ ਹੈ.


Wow! That's very cheap.
ਵਾਹ! ਬਹੁਤ ਸਸਤਾ ਹੈ.


'ਮੈਂ ਕਲ ਇੱਕ ਨਵਾਂ ਫੋਨ ਖ਼ਰੀਦਿਆ.'ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
我bought a new phone yesterday
我bought a very new phone yesterday
我brought a new phone yesterday
我bought new phone yesterday
ਮੈਨੂੰ ਆਪਣਾ ਨਵਾਂ ਫੋਨ ਵਿਖਾਓ
      • to
      • me
      • look
      • show
      • new phone
      • your
      ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
      ______
      bought it from
      bought it for
      bring it for
      buyed it for
      ਵਾਰਤਾਲਾਪ ਸੁਣੋ
      我know! Which phone do you have?
      ਹੈਨਾ! ਤੁਹਾਡੇ ਕੋਲ ਕਿਹੜਾ ਫੋਨ ਹੈ?


      我have a Samsung phone, with a 5 mega-pixel camera.
      ਮੇਰੇ ਕੋਲ ਇੱਕ ਸੈਮਸੰਗ ਦਾ ਫੋਨ ਹੈ, ਜਿਸ ਵਿੱਚ 5mp ਕੈਮਰਾ ਹੈ.


      How much did you buy it for?
      ਤੁਸੀਂ ਇਸਨੂੰ ਕਿੰਨੇ ਵਿੱਚ ਖ਼ਰੀਦਿਆ?


      我bought it for 8000/- bucks!
      ਮੈਂ ਇਸਨੂੰ 8000/- ਰੁਪਏ ਵਿੱਚ ਖ਼ਰੀਦਿਆ.


      'ਤੁਹਾਡੇ ਕੋਲ ਕਿਹੜਾ ਫੋਨ ਹੈ?'ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
      Which phone are you have?
      Whose phone do you have?
      Which phone have you?
      Which phone do you have?
      'ਤੁਸੀਂ ਇਸਨੂੰ ਕਿੰਨੇ ਵਿੱਚ ਖ਼ਰੀਦਿਆ?'
      How much did you bought it for?
      How much did you buy it for?
      ਮੈਂ ਇਸਨੂੰ 8000/- ਰੁਪਏ ਵਿੱਚ ਖ਼ਰੀਦਿਆ.
        • 我brought
        • Rupees 8000
        • 我bought
        • it's
        • it
        • for
        ਵਾਰਤਾਲਾਪ ਸੁਣੋ
        My phone has great battery life. How about yours?
        ਮੇਰੇ ਫੋਨ ਦੀ ਬੈਟਰੀ ਬਹੁਤ ਵਧੀਆ ਹੈ, ਅਤੇ ਤੁਹਾਡੇ ਵਾਲੇ ਦੀ?


        My phone has really pathetic battery life!
        ਮੇਰੇ ਫੋਨ ਦੀ ਬਹੁਤ ਹੀ ਘਟੀਆ ਬੈਟਰੀ ਹੈ.


        You should have asked me before buying one.
        ਤੁਹਾਨੂੰ ਇਸ ਨੂੰ ਖ਼ਰੀਦਣ ਤੋਂ ਪਹਿਲਾਂ ਮੇਰੇ ਤੋਂ ਪੁੱਛਣਾ ਚਾਹੀਦਾ ਸੀ.


        Yes, I should have.
        ਹਾਂ, ਮੈਨੂੰ ਪੁੱਛਣਾ ਚਾਹੀਦਾ ਸੀ.


        ਮੇਰੇ ਫੋਨ ਦੀ ਬੈਟਰੀ ਲਾਈਫ਼ ਚੰਗੀ ਹੈ
          • batteries life
          • my phone's
          • good
          • have
          • battery life
          • is
          ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
          My phone has ______
          really pathetical
          really pathetic
          really pathetics
          really pathetically
          'ਖ਼ਰੀਦਣ ਤੋਂ ਪਹਿਲਾਂ ਤੁਹਾਨੂੰ ਮੇਰੇ ਤੋਂ ਪੁੱਛਣਾ ਚਾਹੀਦਾ ਸੀ.'ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
          You should have asked me before buying
          You have asked me before buying
          You have to ask me before buying
          You will ask me before buying
          ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
          Yes, I ______
          should have
          did
          should had
          was
          ਵਾਰਤਾਲਾਪ ਸੁਣੋ
          My phone is very stylish
          ਮੇਰਾ ਫੋਨ ਬਹੁਤ ਹੀ ਸਟਾਈਲਿਸ਼ ਹੈ.


          Yes, mine doesn't even look like it's for 8000 bucks
          ਹਾਂ, ਮੇਰਾ ਤਾਂ ਲਗਦਾ ਹੀ ਨਹੀਂ ਕਿ 8000/- ਰੁਪਏ ਦਾ ਹੈ.


          There are new phones available at very cheap prices now
          ਨਵੇਂ ਫੋਨ ਹੁਣ ਬਹੁਤ ਸਸਤੇ ਦਾਮਾਂ ਵਿੱਚ ਉਪਲਬਧ ਹਨ.


          Yes, whenever I have to buy a new phone, we will go together
          ਹਾਂ, ਜਦੋਂ ਵੀ ਮੈਨੂੰ ਨਵਾਂ ਫੋਨ ਲੈਣਾ ਹੋਇਆ, ਅਸੀ ਨਾਲ ਚਲਾਂਗੇ


          'ਮੇਰਾ ਫੋਨ ਬਹੁਤ ਸਟਾਈਲਿਸ਼ ਹੈ.'ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
          My phone is almost stylish
          My phone is somewhat stylish
          My phone is not stylish
          My phone is very stylish
          ਮੇਰਾ ਫੋਨ ਤਾਂ 8000/- ਰੁਪਏ ਦਾ ਲਗਦਾ ਹੀ ਨਹੀਂ ਹੈ.
            • even look like
            • do not
            • my phone
            • doesn't
            • mine phone
            • it's for 8000 bucks
            'ਅਸੀ ਨਾਲ ਹੀ ਜਾਵਾਂਗੇ ਜਦੋਂ ਵੀ ਮੈ ਨਵਾਂ ਫੋਨ ਲੈਣਾ ਹੋਇਆ'ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
            We will go together whenever I have to buy a new phone
            We will go get-together whenever I have to buy a new phone
            We will go together however I have to buy a new phone
            We will go together whichever I have to buy a new phone
            =
            !
            ਸੁਣੋ
            ਟਿਪ
            ਅਗਲਾ ਸ਼ਬਦ